Nov 30

ਸਵੱਦੀ ਕਲਾਂ ਚ ਮਸ਼ਹੂਰ ਅਕੇਡਮੀ ਬੜੂ ਸਾਹਿਬ (Baru Sahib) ਦਾ ਨੀਂਹ ਪੱਥਰ

ਸਵੱਦੀ ਕਲਾਂ ਚ ਮਸ਼ਹੂਰ ਅਕੇਡਮੀ ਬੜੂ ਸਾਹਿਬ (Baru Sahib) ਦਾ ਨੀਂਹ ਪੱਥਰ ਰੱਖਿਆ ਗਿਆ।  ਸਵੱਦੀ ਕਲਾਂ ਚ ਇਹ 113 ਵੀਂ ਐਕਡਮੀ ਹੈ। ਬੜੂ ਸਾਹਿਬ ਦੀ ਵੈਬਸਾਈਟ http://www.barusahib.org/ ਹੈ।

Aug 16

ਸ਼ਮਸ਼ਾਨ ਘਾਟ ਵਿੱਚ ਪੌਦੇ ਲਾਉਣ ਦਾ ਮਹੂਰਤ ਕਰਦੇ ਹੋਏ

ਸ਼ਮਸ਼ਾਨ ਘਾਟ ਵਿੱਚ ਪੌਦੇ ਲਾਉਣ ਦਾ ਮਹੂਰਤ ਕਰਦੇ ਹੋਏ ਮਨਪ੍ਰੀਤ ਸਿੰਘ ਇਆਲੀ ਅਤੇ ਨਾਲ ਹਨ। ਕੁਲਦੀਪ ਸਿੰਘ ਏ ਡੀ ਓ, ਸਰਪੰਚ ਪਰਗਟ ਸਿੰਘ, ਜਗਦੀਪ ਸਿੰਘ ਵਿੱਕੀ, ਅਵਤਾਰ ਸਿੰਘ ਬਿਲੂ, ਦਵਿੰਦਰਪਾਲ ਸਿੰਘ ਕੁੱਕੂ, ਗੁਰਤੇਜਪਾਲ ਸਿੰਘ, ਬਲਵੰਤ ਸਿੰਘ ਪੰਚ, ਮਨਜੀਤ ਸਿੰਘ, ਚਰਨਜੀਤ … Continue reading

Aug 05

ਤਿੰਨ ਸਕੂਲਾਂ ਵਿੱਚ ਵਾਟਰ ਕੂਲਰ ਲਗਾਏ ਗਏ

ਲੋਕ ਸੇਵਾ ਕਲੱਬ ਵੱਲੋਂ ਸਰਕਾਰੀ ਪ੍ਰਾਇਮਰੀ ਸਕੂਲ, ਸਰਕਾਰੀ ਕੰਨਿਆ ਹਾਈ ਸਕੂਲ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲਾਂ ਚ ਵਾਟਰ ਕੂਲਰ ਲਗਾਏ ਗਏ ਅਤੇ ਪ੍ਰਮਾਤਮਾ ਅੱਗੇ ਅਰਦਾਸ ਕਰਕੇ ਇੰਨਾਂ ਦਾ ਉਦਘਾਟਨ ਕੀਤਾ ਗਿਆ। ਲੋਕ ਸੇਵਾ  ਕਲੱਬ ਵੱਲੋ ਹਰ ਉਸ ਵੀਰ/ਭੈਣ ਦਾ ਧੰਨਵਾਦ … Continue reading

Aug 05

ਕਮਰੇ ਦਾ ਨੀਂਹ ਪੱਥਰ ਅਤੇ ਲੜਕੀਆਂ ਦਾ ਸਨਮਾਨ

ਸਵੱਦੀ ਕਲਾਂ ਦੇ ਕੁੜੀਆਂ ਵਾਲੇ ਹਾਈ ਸਕੂਲ ਵਿੱਚ ਪੰਜ ਕਮਰਿਆ ਦੀ ਜਰੂਰਤ ਨੂੰ ਪੂਰਾ ਕਰਨ ਲਈ ਮਾਤਾ ਦਲੀਪ ਕੌਰ ਵੱਲੋਂ ਇੱਕ ਕਮਰੇ ਦੀ ਸੇਵਾ ਕਰਵਾਈ ਜਾ ਰਹੀ ਹੈ। ਜਿਸ ਤੇ ਅੰਦਾਜਨ ਖਰਚ ਚਾਰ ਤੋਂ ਪੰਜ ਲੱਖ ਰੁਪਏ ਹੋ ਸਕਦਾ ਹੈ। … Continue reading