Mar 14

ਅੱਖਾਂ ਦਾ ਕੈਂਪ, 23 ਮਾਰਚ 2013, ਵਲੋਂ ਲੋਕ ਸੇਵਾ ਕਲੱਬ, ਸਵੱਦੀ ਕਲਾਂ

 ਅੱਖਾਂ ਦਾ ਫਰੀ ਅਪ੍ਰੇਸ਼ਨ ਕੈਂਪ, 23 ਮਾਰਚ 2013 ਨੂੰ ਸੰਗਤਾਂ ਦੇ ਸਹਿਯੋਗ ਨਾਲ ਲੋਕ ਸੇਵਾ ਕਲੱਬ ਵਲੋਂ ਗੁਰਦੁਆਰਾ ਝਿੜੀ ਸਾਹਿਬ ਸਵੱਦੀ ਕਲਾਂ ਵਿਖੇ ਲਗਾਇਆ ਜਾ ਰਿਹਾ ਹੈ।  ਸਾਰੇ ਦਾਨੀ ਵੀਰ/ਭੈਣਾਂ ਦਾ ਲੋਕ ਸੇਵਾ ਕਲੱਬ ਵਲੋਂ ਕੋਟਿਨ ਕੋਟ ਧੰਨਵਾਦ। Download Full Size … Continue reading

Jan 22

ਅਗਲਾ ਅੱਖਾਂ ਦਾ ਕੈਂਪ 23 ਮਾਰਚ 2013 ਨੂੰ ਲੱਗੇਗਾ

ਅੱਖਾਂ ਦਾ ਕੈਂਪ 23 ਮਾਰਚ 2013 (ਸਹੀਦੀ ਦਿਨ ਸ. ਭਗਤ ਸਿੰਘ) ਨੂੰ ਝਿੜੀ ਸਾਹਿਬ ਵਿੱਚ ਲਗਾਇਆ ਜਾ ਰਿਹਾ ਹੈ।  ਜਿਸ ਤਰਾਂ ਤੁਸੀਂ ਸਾਰੇ ਵੀਰ/ਭੈਣਾਂ ਨੇ ਪਹਿਲਾਂ ਸੇਵਾ ਵਿੱਚ ਹਿੱਸਾ ਪਾਇਆ ਹੈ ਸਾਨੂੰ ਉਮੀਦ ਹੈ ਕਿ ਇਸ ਵਾਰ ਤੁਸੀਂ ਉਸਤੋਂ ਵੀ … Continue reading

Jan 20

ਲੋਕ ਸੇਵਾ ਕਲੱਬ ਦਾ 1 ਦਸੰਬਰ 2012 ਤੱਕ ਦਾ ਹਿਸਾਬ

ਆਮਦਨ (1 ਦਸੰਬਰ 2011 ਤੋਂ 31 ਦਸੰਬਰ 2012) ਕੈਂਪ ਲਈ ਆਏ ਪੈਸੇ: Rs. 492878/- (Pending 10700) if pending clears then total will 503578/- ਕੈਂਪ ਤੋਂ ਬਾਦ ਗੁਪਤ ਦਾਨ ਅਤੇ ਹੋਰ: Rs. 267830/- ਬੈਂਕ ਵਿਆਜ਼: Rs. 6658/- ਪੁਰਾਣਾ ਵਾਟਰ ਕੂਲਰ ਵੇਚਿਆ: … Continue reading