ਲੋਕ ਸੇਵਾ ਕਲੱਬ ਵਲੋਂ ਜਿਨ੍ਹਾਂ ਮਰੀਜ਼ਾ ਨੂੰ ਇਲਾਜ ਚ ਮਦਦ ਕੀਤੀ ਗਈ

Gallery

This gallery contains 71 photos.

ਲੋਕ ਸੇਵਾ ਕਲੱਬ ਵਲੋਂ ਜਿਨ੍ਹਾਂ ਮਰੀਜ਼ਾ ਨੂੰ ਇਲਾਜ ਚ ਮਦਦ ਕੀਤੀ ਗਈ ਉਹਨਾਂ ਦੀ ਲਿਸਟ , ਕੋਈ ਵੀ ਕਨਫਰਮ ਕਰ ਸਕਦਾ ਹੈ, ਬਿਨਾਂ ਫੋਟੋ ਤੇ ਦਸਤਖਤ ਕਿਸੇ ਦੀ ਮਦਦ ਨੀ ਕੀਤੀ ਜਾਂਦੀ, ਜੇ ਕਿਸੇ ਦੀ ਕੀਤੀ ਹੈ ਤਾਂ ਉਹ ਸੀਰੀਅਸ … Continue reading

Jul 05

ਲੋਕ ਸੇਵਾ ਕਲੱਬ ਵਲੋਂ ਵਾਟਰ ਕੂਲਰ ਲਗਾਏ ਗਏ

ਲੋਕ ਸੇਵਾ ਕਲੱਬ ਵਲੋਂ ਵਿਚਕਾਰਲੇ ਵੇਹੜੇ ਅਤੇ ਮੰਡੀ ਵਾਲੇ ਵੇਹੜੇ ਲਗਾਏ ਗਏ ਵਾਟਰ ਕੂਲਰਾਂ ਨੂੰ ਚਾਲੂ ਕਰਨ ਸਮੇਂ ਦਾ ਦ੍ਰਿਸ਼, ਹੁਣ ਤੱਕ ਪਿੰਡ ਵਿਚ 11 ਵਾਟਰ ਕੂਲਰ ਲਗਾਏ ਜਾ ਚੁਕੇ ਹਨ, ਇਹ ਸਭ ਕੁਝ ਦਾਨੀ ਸੱਜਣਾ ਦੀ ਬਦੌਲਤ ਹੋਇਆ ਹੈ … Continue reading

Mar 14

ਅੱਖਾਂ ਦਾ ਕੈਂਪ, 23 ਮਾਰਚ 2013, ਵਲੋਂ ਲੋਕ ਸੇਵਾ ਕਲੱਬ, ਸਵੱਦੀ ਕਲਾਂ

 ਅੱਖਾਂ ਦਾ ਫਰੀ ਅਪ੍ਰੇਸ਼ਨ ਕੈਂਪ, 23 ਮਾਰਚ 2013 ਨੂੰ ਸੰਗਤਾਂ ਦੇ ਸਹਿਯੋਗ ਨਾਲ ਲੋਕ ਸੇਵਾ ਕਲੱਬ ਵਲੋਂ ਗੁਰਦੁਆਰਾ ਝਿੜੀ ਸਾਹਿਬ ਸਵੱਦੀ ਕਲਾਂ ਵਿਖੇ ਲਗਾਇਆ ਜਾ ਰਿਹਾ ਹੈ।  ਸਾਰੇ ਦਾਨੀ ਵੀਰ/ਭੈਣਾਂ ਦਾ ਲੋਕ ਸੇਵਾ ਕਲੱਬ ਵਲੋਂ ਕੋਟਿਨ ਕੋਟ ਧੰਨਵਾਦ। Download Full Size … Continue reading

Jan 20

ਲੋਕ ਸੇਵਾ ਕਲੱਬ ਦਾ 1 ਦਸੰਬਰ 2012 ਤੱਕ ਦਾ ਹਿਸਾਬ

ਆਮਦਨ (1 ਦਸੰਬਰ 2011 ਤੋਂ 31 ਦਸੰਬਰ 2012) ਕੈਂਪ ਲਈ ਆਏ ਪੈਸੇ: Rs. 492878/- (Pending 10700) if pending clears then total will 503578/- ਕੈਂਪ ਤੋਂ ਬਾਦ ਗੁਪਤ ਦਾਨ ਅਤੇ ਹੋਰ: Rs. 267830/- ਬੈਂਕ ਵਿਆਜ਼: Rs. 6658/- ਪੁਰਾਣਾ ਵਾਟਰ ਕੂਲਰ ਵੇਚਿਆ: … Continue reading

Aug 05

ਤਿੰਨ ਸਕੂਲਾਂ ਵਿੱਚ ਵਾਟਰ ਕੂਲਰ ਲਗਾਏ ਗਏ

ਲੋਕ ਸੇਵਾ ਕਲੱਬ ਵੱਲੋਂ ਸਰਕਾਰੀ ਪ੍ਰਾਇਮਰੀ ਸਕੂਲ, ਸਰਕਾਰੀ ਕੰਨਿਆ ਹਾਈ ਸਕੂਲ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲਾਂ ਚ ਵਾਟਰ ਕੂਲਰ ਲਗਾਏ ਗਏ ਅਤੇ ਪ੍ਰਮਾਤਮਾ ਅੱਗੇ ਅਰਦਾਸ ਕਰਕੇ ਇੰਨਾਂ ਦਾ ਉਦਘਾਟਨ ਕੀਤਾ ਗਿਆ। ਲੋਕ ਸੇਵਾ  ਕਲੱਬ ਵੱਲੋ ਹਰ ਉਸ ਵੀਰ/ਭੈਣ ਦਾ ਧੰਨਵਾਦ … Continue reading