Jun 11

ਨੌਜੁਆਨਾਂ ਵੱਲੋਂ ਲਾਈ ਗਈ ਠੰਡੇ ਮਿੱਠੇ ਜਲ ਦੀ ਛਬੀਲ

9 ਜੂਨ ਨੂੰ  ਚੜ੍ਹਦੀ ਪਾਸੇ ਦੇ ਨੌਜੁਆਨਾਂ ਵੱਲੋ ਠੰਡੇ ਮਿੱਠੇ ਜਲ ਦੀ ਛਬੀਲ ਲਾਈ ਗਈ। ਬੱਚਿਆਂ ਨੇ ਵੀ ਸੇਵਾ ਵਿੱਚ ਵੱਧ ਚੜ੍ਹਕੇ ਹਿੱਸਾ ਪਾਇਆ। ਮਾਇਆ ਦਾ ਜਿਆਦਾ ਯੋਗਦਾਨ ਬਾਬਾ ਚਰਨਦਾਸ ਕਲੱਬ ਦੇ ਮੈਂਬਰਾਂ ਵਲੋਂ ਪਾਇਆ ਗਿਆ। ਇਸ ਤੋਂ ਪਹਿਲਾਂ ਛਿਪਦੀ … Continue reading