ਅਗਲਾ ਅੱਖਾਂ ਦਾ ਕੈਂਪ 23 ਮਾਰਚ 2013 ਨੂੰ ਲੱਗੇਗਾ

ਅੱਖਾਂ ਦਾ ਕੈਂਪ 23 ਮਾਰਚ 2013 (ਸਹੀਦੀ ਦਿਨ ਸ. ਭਗਤ ਸਿੰਘ) ਨੂੰ ਝਿੜੀ ਸਾਹਿਬ ਵਿੱਚ ਲਗਾਇਆ ਜਾ ਰਿਹਾ ਹੈ।  ਜਿਸ ਤਰਾਂ ਤੁਸੀਂ ਸਾਰੇ ਵੀਰ/ਭੈਣਾਂ ਨੇ ਪਹਿਲਾਂ ਸੇਵਾ ਵਿੱਚ ਹਿੱਸਾ ਪਾਇਆ ਹੈ ਸਾਨੂੰ ਉਮੀਦ ਹੈ ਕਿ ਇਸ ਵਾਰ ਤੁਸੀਂ ਉਸਤੋਂ ਵੀ ਵੱਧ ਚੜਕੇ ਹਿੱਸਾ ਪਾਵੋਂਗੇ।

ਪਿਛਲੀ ਵਾਰ ਤੁਹਾਡੇ ਯੋਗਦਾਨ ਨਾਲ ਅੱਖਾਂ ਦੇ ਕੈਂਪ ਤੋਂ ਇਲਾਵਾ ਹੋਰ ਬਹੁਤ ਸਾਰੇ ਕੰਮ ਹੋਏ ਹਨ।  ਜਿਵੇਂ ਕਿ ਗਰੀਬ ਲੋਕਾਂ ਦਾ ਇਲਾਜ, ਸਰਦੀਆਂ ਲਈ ਬੂਟ, ਕੋਟੀਆਂ, ਕੰਬਲ, ਲੰਗਰ ਸੇਵਾ, ਪਿੰਡ ਦੀ ਸਫਾਈ, ਵਾਟਰ ਕੂਲਰਾਂ ਦੀ ਸੇਵਾ, ਬੱਚਿਆਂ ਦੀ ਸਕੂਲ ਫੀਸ, ਖਿਡਾਰੀਆਂ ਦੀ ਹੌਸਲਾ ਅਫਜਾਈ ਆਦਿ ਹੋਰ ਬਹੁਤ ਸਾਰੇ ਕੰਮ ਹੋਏ ਹਨ ਜਿਨਾਂ ਦਾ ਸਿਹਰਾ ਸਾਰੇ ਦਾਨੀ ਵੀਰ ਭੈਣਾਂ ਨੂੰ ਜਾਂਦਾ ਹੈ।  

ਇਸ ਵਾਰ ਦੀ ਸੇਵਾ ਬਾਰੇ ਦੱਸਣ ਲਈ ਕਿਰਪਾ ਕਰਕੇ ਹੇਠ ਲਿਖਿਆ ਫਾਰਮ ਭਰੋ। 

ਮੈਂ ਕੈਂਪ ਵਾਸਤੇ ਹੇਠਾਂ ਲਿਖੀ ਸੇਵਾ ਭੇਜਾਂਗਾ
Questions marked by * are required. ਸਾਰੇ ਕਾਲਮ ਭਰਨੇ ਜਰੂਰੀ ਹਨ
1. Name: *
2. Phone: *
3. Donation Amount: *
4. Donation Type: *

  • My Name
  • Gupt Daan
5. Country: *
 

ਕਲੱਬ ਦਾ ਪਿਛਲੇ ਸਾਲ ਦਾ ਹਿਸਾਬ ਪਹਿਲਾਂ ਹੀ ਵੈਬਸਾਈਟ ਤੇ ਪਾ ਦਿੱਤਾ ਗਿਆ ਹੈ।

ਜੇ ਕਿਸੇ ਵੀਰ ਭੈਣ ਨੇ ਹਿਸਾਬ ਬਾਰੇ ਜਾਂ ਕੋਈ ਜਾਣਕਾਰੀ ਲੈਣੀ ਹੋਵੇ ਤਾਂ ਉਹ 9876992284 ਤੇ ਸੰਪਰਕ ਕਰ ਸਕਦੇ ਹਨ। 

Leave a Reply

Your email address will not be published. Required fields are marked *


8 − = three